pigeons supply View full photo 5 photos
pigeons supply - Photo 1
pigeons supply - Photo 2
pigeons supply - Photo 3
pigeons supply - Photo 4
pigeons supply - Photo 5
Contact for price

pigeons supply

Mississauga / Peel Region,
Posted 1 week ago
Description
️ ਕਬੂਤਰਾਂ ਦੇ ਖੁੱਡੇ ਦਾ ਸਮਾਨ

ਮੈਂ ਆਪਣਾ ਕਬੂਤਰਾਂ ਦਾ ਵੱਡਾ ਖੁੱਡਾ (ਲਗਭਗ 8 × 6 ਫੁੱਟ) ਤੋੜ ਦਿੱਤਾ ਹੈ। ਖੁੱਡੇ ਦਾ ਕਾਫ਼ੀ ਸਾਰਾ ਸਮਾਨ ਮੇਰੇ ਕੋਲ ਮੌਜੂਦ ਹੈ।

ਇਸ ਵਿੱਚ ਕਬੂਤਰਾਂ ਦੇ ਜੋੜੇ ਲਾਉਣ ਵਾਲੇ ਦਰਵਾਜ਼ੇ, ਜਾਲੀ ਵਾਲੇ ਦਰਵਾਜ਼ੇ, ਉੱਡਣ ਵਾਲੇ ਦਰਵਾਜ਼ੇ, ਪਾਰਟੀਸ਼ਨ ਵਾਲੇ ਦਰਵਾਜ਼ੇ ਅਤੇ ਹੋਰ ਕਬੂਤਰਾਂ ਦੇ ਖੁੱਡੇ ਨਾਲ ਸਬੰਧਤ ਸਮਾਨ ਸ਼ਾਮਲ ਹੈ।

ਜਿਸ ਕਿਸੇ ਨੂੰ ਵੀ ਇਹ ਸਮਾਨ ਚਾਹੀਦਾ ਹੋਵੇ, ਕਿਰਪਾ ਕਰਕੇ ਮੈਨੂੰ ਕੋਂਟੈਕਟ ਕਰ ਲਓ। ਤਸਵੀਰਾਂ ਵਿੱਚ ਕੁਝ ਸਮਾਨ ਦਿਖਾਇਆ ਗਿਆ ਹੈ।

Interested ਹੋ ਤਾਂ ਮੈਨੂੰ ਮੈਸੇਜ ਕਰ ਲਓ।
416-543-0130

When you call, please mention you found this ad on OKZ.ca

Share: Facebook Twitter ID: 132038855

Similar Listings

×